IAS ਕਰਨੈਲ ਸਿੰਘ ਨੂੰ ਸਾਢੇ ਤਿੰਨ ਮਹੀਨਿਆਂ ਬਾਅਦ ਮਿਲੀ ਪੋਸਟਿੰਗ, ਵੀਆਰਐਸ ਦੀ ਅਰਜ਼ੀ ਪੈਂਡਿੰਗ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 17 ਮਈ 2024 : IAS ਕਰਨੈਲ ਸਿੰਘ ਨੂੰ ਸਾਢੇ ਤਿੰਨ ਮਹੀਨਿਆਂ ਬਾਅਦ ਪੋਸਟਿੰਗ ਨਸੀਬ ਹੋਈ ਹੈ। ਉਨ੍ਹਾਂ ਪਿਛਲੇ ਮਹੀਨੇ VRS ਲਈ ਅਪਲਾਈ ਕੀਤਾ ਸੀ। 30 ਸਤੰਬਰ 2024 ਨੂੰ ਕਰਨੈਲ ਸਿੰਘ ਸੇਵਾਮੁਕਤ ਹੋਣ ਜਾ ਰਹੇ ਹਨ, ਉਨ੍ਹਾਂ ਦੀ ਆਖਰੀ ਤਾਇਨਾਤੀ ਜਨਵਰੀ, 2024 ਤੱਕ ਡੀਸੀ ਕਪੂਰਥਲਾ ਵਜੋਂ ਸੀ।