← ਪਿਛੇ ਪਰਤੋ
ਜੰਮੂ-ਕਸ਼ਮੀਰ ਚੋਣਾਂ: ਦੂਜੇ ਗੇੜ ’ਚ ਸਵੇਰੇ 9.00 ਵਜੇ ਤੱਕ ਪਈਆਂ 10.22 ਫੀਸਦੀ ਵੋਟਾਂ ਸ੍ਰੀਨਗਰ, 25 ਸਤੰਬਰ, 2024: ਜੰਮੂ-ਕਸ਼ਮੀਰ ਵਿਚ ਅੱਜ ਦੂਜੇ ਗੇੜ ਦੀਆਂ ਪੈ ਰਹੀਆਂ ਵੋਟਾਂ ਵਿਚ ਸਵੇਰੇ 9.00 ਵਜੇ ਤੱਕ 10.22 ਫੀਸਦੀ ਵੋਟਾਂ ਪਈਆਂ ਹਨ। ਦੂਜੇ ਗੇੜ ਵਿਚ 6 ਜ਼ਿਲ੍ਹਿਆਂ ਦੀਆਂ 26 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਉਮਰ ਅਬਦੁੱਲਾ ਸਮੇਤ 239 ਉਮੀਦਵਾਰ ਚੋਣ ਮੈਦਾਨ ਵਿਚ ਹਨ ਤੇ ਕੁੱਲ 26 ਲੱਖ ਰਜਿਸਟਰਡ ਵੋਟਰ ਹਨ।
Total Responses : 0