ਪੰਜਾਬ 'ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ, ਵੱਡੇ ਪੱਧਰ 'ਤੇ ਤਬਾਦਲੇ ਸਮੇਤ ਪੜ੍ਹੋ ਅੱਜ 25 ਸਤੰਬਰ ਦੀਆਂ ਵੱਡੀਆਂ 10 ਖਬਰਾਂ (7:00 PM)
ਚੰਡੀਗੜ੍ਹ, 25 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੱਡੀ ਖ਼ਬਰ: ਪੰਜਾਬ 'ਚ 15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ
2. Police Transfers: ਪੰਜਾਬ ਦੇ 22 IPS ਅਫ਼ਸਰਾਂ ਦੇ ਤਬਾਦਲੇ
3. ਪੰਜਾਬ ਦੇ ਇੱਕ IPS ਸਮੇਤ 22 ਪੁਲਿਸ ਅਫ਼ਸਰ ਬਦਲੇ
3. Transfers: ਇੱਕ ਡਿਪਟੀ ਕਮਿਸ਼ਨਰ ਸਮੇਤ 49 IAS/PCS ਅਫਸਰ ਬਦਲੇ
4. 1158 ਅਸਿਸਟੈਂਟ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਵਫ਼ਦ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ
5. ਡਾ ਰਵਜੋਤ ਸਿੰਘ ਨੇ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਜ਼ ਮਾਮਲੇ ਮੰਤਰੀ ਵਜੋਂ ਅਹੁਦਾ ਸੰਭਾਲਿਆ
6. ਵੱਡੀ ਖ਼ਬਰ: ਕੰਗਨਾ ਰਣੌਤ ਨੇ ਕਿਸਾਨਾਂ ਕੋਲੋਂ ਮੰਗੀ ਮਾਫ਼ੀ (ਵੀਡੀਓ ਵੀ ਵੇਖੋ)
7. ਕੰਗਨਾ ਦੇ ਬਿਆਨ ਵਾਪਸ ਲੈਣ 'ਤੇ ਮਲਵਿੰਦਰ ਕੰਗ ਨੇ ਕਿਹਾ - ਉਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਭਾਜਪਾ ਲੀਡਰਸ਼ਿਪ ਧਿਆਨ ਦੇਵੇ
8. ਸਿਆਸੀ ਅੜੀ ਕਰਕੇ ਲਹੂ ਪੀਣਾ ਬਣਿਆ ਸੜਕ ਤੇ ਕੱਟ ਜਿੱਥੇ ਭਿਆਨਕ ਹਾਦਸੇ ਵਾਪਰਦੇ ਝੱਟ
9. ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਿਹਤ ਵਿਗੜੀ
10. 200 ਸਾਲ ਪੁਰਾਣੇ ਗੁਰੂ ਘਰ ਨੂੰ ਢਾਹੁਣ ਦਾ ਮਾਮਲਾ: ਸ਼੍ਰੋਮਣੀ ਕਮੇਟੀ ਵਫ਼ਦ ਨੇ ਸ਼ਿਲਾਂਗ ਵਿਖੇ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ