Canada : ਪੀਰ ਵਾਰਿਸ ਸ਼ਾਹ ਨੂੰ ਸਮਰਪਤ 'ਇਕ ਸੁਰਮਈ ਸ਼ਾਮ' 29 ਸਤੰਬਰ ਨੂੰ
ਬਰੈਂਪਟਨ ; ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਪੀਰ ਵਾਰਿਸ ਸ਼ਾਹ ਨੂੰ ਸਮਰਪਤ ਇਕ ਸੁਰਮਈ ਸ਼ਾਮ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 29 ਸਤੰਬਰ 2024 ਨੂੰ ਐਤਵਾਰ ਵਾਲੇ ਦਿਨ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿਸ਼ਵ ਪੰਜਾਬੀ ਭਵਨ, 114, ਕੈਨੇਡੀ ਰੋਡ, ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ।