Evening News Bulletin: ਪੜ੍ਹੋ ਅੱਜ 25 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 25 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਣਗੀਆਂ ਗ੍ਰਾਮ ਪੰਚਾਇਤ ਚੋਣਾਂ: ਆਰ. ਕੇ. ਚੌਧਰੀ (ਵੀਡੀਓ ਵੀ ਦੇਖੋ)
2. ਮੁੱਖ ਮੰਤਰੀ ਮਾਨ ਵੱਲੋਂ ਸੂਬੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ: ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
3. ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ (ਵੀਡੀਓ ਵੀ ਦੇਖੋ)
4. ਗ੍ਰਹਿ ਮੰਤਰਾਲੇ ਵੱਲੋਂ ਪੁਲਿਸ ਥਾਣਿਆਂ ਦੀ ਸਲਾਨਾ ਦਰਜਾਬੰਦੀ: ਪੰਜਾਬ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਰਾਸ਼ਟਰੀ ਪੱਧਰ ’ਤੇ 8ਵਾਂ, ਸੂਬੇ ਚੋਂ ਪਹਿਲਾ ਸਥਾਨ ਮਿਲਿਆ
5. ਵੱਡੀ ਖ਼ਬਰ: ਕੰਗਨਾ ਰਣੌਤ ਨੇ ਕਿਸਾਨਾਂ ਕੋਲੋਂ ਮੰਗੀ ਮਾਫ਼ੀ (ਵੀਡੀਓ ਵੀ ਵੇਖੋ)
6. Police Transfers: ਪੰਜਾਬ ਦੇ 22 IPS ਅਫ਼ਸਰਾਂ ਦੇ ਤਬਾਦਲੇ
7. ਪੰਜਾਬ ਦੇ ਇੱਕ IPS ਸਮੇਤ 22 ਪੁਲਿਸ ਅਫ਼ਸਰ ਬਦਲੇ
8. Transfers: ਇੱਕ ਡਿਪਟੀ ਕਮਿਸ਼ਨਰ ਸਮੇਤ 49 IAS/PCS ਅਫਸਰ ਬਦਲੇ
9. ਚਾਰ ਸਾਲ ਪਹਿਲਾਂ ਮਰੇ ਵਿਅਕਤੀ ਦੇ ਖਿਲਾਫ ਕੱਟੀ ਐਫਆਈਆਰ
10. Breaking: ਮਾਂ ਨੇ ਦੋ ਧੀਆਂ ਨੂੰ ਜ਼ਹਿਰ ਖਵਾਉਣ ਮਗਰੋਂ ਕੀਤੀ ਖੁਦਕੁਸ਼ੀ, ਤਿੰਨਾਂ ਦੀ ਮੌਤ
ਵੀਡੀਓਜ਼ ਵੀ ਦੇਖੋ......
1. ਵੀਡੀਓ: ਖ਼ਬਰ ਤੇ ਨਜ਼ਰ:ਪੰਚਾਇਤੀ ਚੋਣਾਂ ਚ ਕੀ ਨਵਾਂ?ਥੋਕ ਤਬਾਦਲੇ? Kangana ਦਾ U-Turn? ਹਰਿਆਣਾ ਦਾ ਅਗਲਾ CM ਕੌਣ?
2. ਵੀਡੀਓ: Kangana Ranaut ਦੀ ਆਦਤ ਵਿਵਾਦਾਂ ਭਰੇ ਬਿਆਨ ਦੇਣ ਦੀ ਹੈਃ- Jagjit Singh Dallewal
3. ਵੀਡੀਓ: ਕੰਗਣਾ ਨੂੰ ਨਹੀਂ ਪਤਾ ਕੇ ਖੇਤੀ ਹੁੰਦੀ ਕਿਵੇਂ , ਇਹ ਸਿਰਫ ਅੱਗ ਲਾਉਣ ਵਾਲੇ ਲੋਕ ਨੇ - Baldev Singh Sirsa BJP ਨੂੰ ਸਿੱਖਣਾ ਪਵੇਗਾ ਸਬਕ
4. ਵੀਡੀਓ: ਕੰਗਣਾ ਪੰਜਾਬ ਤੇ ਕਿਸਾਨ ਬਾਰੇ ਬੋਲਣ ਤੋਂ ਪਹਿਲਾ ਸੋਚ ਲਵੇ : ਹਰਜੀਤ ਗਰੇਵਾਲ
5. ਵੀਡੀਓ: ਅੰਮ੍ਰਿਤਸਰ ਦੇ DC ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ ,ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ
6. ਵੀਡੀਓ: Sunanda Sharma ਹੋਈ LIVE, ਕੀਤੀਆਂ ਆਪਣੇ ਫੈਨਜ਼ ਨਾਲ ਦਿਲ ਦੀਆਂ ਗੱਲਾਂ