← ਪਿਛੇ ਪਰਤੋ
ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਰੇਂਜ ਦੇ DIG ਦਾ ਅਹੁਦਾ ਸੰਭਾਲਿਆ
ਜਗਤਾਰ ਸਿੰਘ
ਪਟਿਆਲਾ 26 ਸਤੰਬਰ 2024 : IPS ਮਨਦੀਪ ਸਿੰਘ ਸਿੱਧੂ ਨੇ ਬਤੌਰ DIG ਪਟਿਆਲਾ ਰੇਂਜ ਦਾ ਕਾਰਜ ਭਾਰ ਸੰਭਾਲ ਲਿਆ ਹੈ। ਉਨਾ ਨੇ ਪਹਿਲਾਂ ਇਥੇ ਬਤੌਰ SSP ਜ਼ਿਲ੍ਹਾ ਪਟਿਆਲਾ ਵਿਚ 2 ਸਾਲ ਆਪਣੀ ਸੇਵਾ ਨਿਭਾਈ ਅਤੇ ਹੁਣ ਬਤੌਰ DIG ਆਪਣਾ ਫਰਜ਼ ਨਿਭਾਉਣਗੇ।
Total Responses : 0