MP ਚਰਨਜੀਤ ਚੰਨੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਪਾਰਲੀਮੈਂਟ ਵਿੱਚ
ਖੇਤੀ , ਪਸ਼ੂ-ਪਾਲਣ, ਫੂਡ ਪ੍ਰੋਸੈਸਿੰਗ ਅਤੇ ਸਹਿਕਾਰਤਾ ਲਈ ਪਾਰਲੀਮੈਂਟ ਦੀ ਸਟੈੰਡਿੰਗ ਕਮੇਟੀ ਦੇ ਚੇਅਰਮੈਨ ਬਣੇ .
ਇਸ ਕਮੇਟੀ ਦੇ ਰਾਜ ਸਭਾ ਅਤੇ ਲੋਕ ਸਭ ਦੇ ਮੈਂਬਰਾਂ ਦੀ ਲਿਸਟ ਦੇਖੋ :
ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਕਮੇਟੀ
ਰਾਜ ਸਭਾ
1. ਸ਼੍ਰੀਮਤੀ ਰਮੀਲਾਬੇਨ ਬੇਚਰਭਾਈ ਬਾਰਾ
2. ਡਾ.ਅਨਿਲ ਸੁਖਦੇਵ ਬੌਂਡੇ
3. ਸ਼੍ਰੀ ਬੰਸ਼ੀਲਾਲ ਗੁਰਜਰ
4. ਸ਼੍ਰੀ ਐਸ. ਕਲਿਆਣਸੁੰਦਰਮ
5. ਸ਼੍ਰੀ ਕ੍ਰਿਸ਼ਨ ਲਾਲ ਪੰਵਾਰ
6. ਸ਼੍ਰੀ ਨਿਤਿਨ ਲਕਸ਼ਮਣ ਰਾਓ ਜਾਧਵ-ਪਾਟਿਲ
7. ਸ਼੍ਰੀ ਮਦਨ ਰਾਠੌਰ
8. ਸ਼੍ਰੀ ਰਾਮਜੀ ਲਾਲ ਸੁਮਨ
9. ਸ਼੍ਰੀ ਪੀ.ਪੀ. ਸਨੀਰ
10. ਸ਼੍ਰੀ ਰਣਦੀਪ ਸਿੰਘ ਸੁਰਜੇਵਾਲਾ
ਲੋਕ ਸਭਾ
11. ਸ਼੍ਰੀ ਪਟੇਲ ਉਮੇਸ਼ਭਾਈ ਬਾਬੂਭਾਈ
12. ਸ਼੍ਰੀਮਤੀ ਹਰਸਿਮਰਤ ਕੌਰ ਬਾਦਲ
13. ਸ਼੍ਰੀ ਰਾਜਕੁਮਾਰ ਚਾਹਰ
14. ਸ਼੍ਰੀ ਚਰਨਜੀਤ ਸਿੰਘ ਚੰਨੀ
15. ਸ਼੍ਰੀਮਤੀ ਅਨੀਤਾ ਨਾਗਰਸਿੰਘ ਚੌਹਾਨ
16. ਸ਼੍ਰੀ ਕੁਲਦੀਪ ਇੰਦੌਰਾ
17. ਸ਼੍ਰੀ ਰਾਜਪਾਲ ਸਿੰਘ ਮਹਿੰਦਰ ਸਿੰਘ ਜਾਦਵ
18. ਮੁਹੰਮਦ ਅਬੂ ਤਾਹਰ ਖਾਨ
19. ਸ਼੍ਰੀ ਰਾਹੁਲ ਸਿੰਘ ਲੋਧੀ
20. ਸ਼੍ਰੀ ਸੁਕਾਂਤ ਕੁਮਾਰ ਪਾਣੀਗ੍ਰਹੀ
21. ਸ਼੍ਰੀਮਤੀ ਕ੍ਰਿਸ਼ਨਾ ਦੇਵੀ ਸ਼ਿਵਸ਼ੰਕਰ ਪਟੇਲ
22. ਸ਼੍ਰੀ ਨਰੇਸ਼ ਚੰਦਰ ਉੱਤਮ ਪਟੇਲ
23. ਸ਼੍ਰੀ ਨਰਾਇਣ ਤਤੁ ਰਾਣੇ
24. ਸ਼੍ਰੀ ਮੁਰਾਸੋਲੀ ਸ.
25. ਸ਼੍ਰੀ ਧਰਮਬੀਰ ਸਿੰਘ
26. ਸ਼੍ਰੀ ਦੁਸ਼ਯੰਤ ਸਿੰਘ
27. ਸ਼੍ਰੀ ਸੁਧਾਕਰ ਸਿੰਘ
28. ਸ਼੍ਰੀ ਕੋਡਿਕੂਨਿਲ ਸੁਰੇਸ਼
16
29. ਸ਼੍ਰੀ ਤੇਜਸਵੀ ਸੂਰਿਆ
30. ਸ਼੍ਰੀਮਤੀ ਗਨੀਬੇਨ ਨਾਗਾਜੀ ਠਾਕੋਰ
31. ਸ਼੍ਰੀ ਭਾਉਸਾਹਿਬ ਰਾਜਾਰਾਮ ਵਾਕਚੌਰੇ
2 . ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ
ਕਮੇਟੀ।