TOP 10 BREAKING: ਕਾਂਗਰਸ ਨੇ 13 ਲੀਡਰ ਪਾਰਟੀ ਚੋਂ ਕੱਢੇ, ਅਗਨੀਵੀਰਾਂ ਲਈ ਹੋਇਆ ਵੱਡਾ ਫ਼ੈਸਲਾ ਸਮੇਤ ਪੜ੍ਹੋ ਅੱਜ 27 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ '(6:30 PM)
ਚੰਡੀਗੜ੍ਹ, 27 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 6:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਦੇ ਪਿੰਡ ਹੰਸਾਲੀ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2024 ਐਵਾਰਡ
2. ਮਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਵਜੋਂ ਅਹੁਦਾ ਸੰਭਾਲਿਆ
3. ਪ੍ਰਾਇਮਰੀ ਅਧਿਆਪਕਾਂ ਦੀ ਟ੍ਰੇਨਿੰਗ ਸਬੰਧੀ ਹਰਜੋਤ ਬੈਂਸ ਵੱਲੋਂ ਫਿਨਲੈਂਡ ਦੇ ਸਫੀਰ ਨਾਲ ਸਮਝੌਤਾ
4. Babushahi Exclusive: ਖਾਣ ਪੀਣ ਨੂੰ ਬਾਂਦਰੀ ਟੰਬੇ ਖਾਣ ਨੂੰ ਰਿੱਛ, ਸਰਪੰਚ ਬੀਬੀਆਂ ਚਾਬੀਆਂ ਰੱਖਣ ਪਤੀ ਤੇ ਪੁੱਤ
5. ਹਰਿਆਣਾ: Women ਸਸ਼ਕਤੀਕਰਨ ਦੇ ਦਾਅਵੇ ਝੂਠੇ, ਪਰਦੇ ਹੇਠ ਦੱਬੀ ਅੱਧੀ ਆਬਾਦੀ
6. ਮਾਨ ਸਰਕਾਰ ਨੇ ਬਿਨਾਂ ਰਿਸ਼ਵਤ ਜਾਂ ਸਿਫਾਰਿਸ਼ ਦੇ 45 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ- ਆਪ
7. ਸਫਲ ਨਿਪਟਾਰਾ ਬਿਨੈਕਾਰ ਕੋਲ ਏਅਰਲਾਈਨਾਂ ਚਲਾਉਣ ਲਈ ਕੋਈ ਸੁਰੱਖਿਆ ਕਲੀਅਰੈਂਸ ਨਹੀਂ ਹੈ: SBI ਨੇ ਸੁਪਰੀਮ ਕੋਰਟ ਨੂੰ ਦੱਸਿਆ
8. ਮਾਨਸਾ ਜਿਲ੍ਹੇ ਦੇ 245 ਪਿੰਡਾਂ ਚ 166 ਔਰਤਾਂ ਬਣਨਗੀਆਂ ਸਰਪੰਚ : SDM
9. ਝਬਾਲ : ਸਕੂਲ ਵਿਚ ਛੋਟੇ ਬੱਚੇ ਦੀ ਕੀਤੀ ਕੁੱਟਮਾਰ, ਟੀਚਰ ਵਿਰੁਧ ਪਰਿਵਾਰ ਨੇ ਮੰਗੀ ਕਾਰਵਾਈ
10. ਹਰ ਸ਼ੁਕਰਵਾਰ, ਡੇਂਗੂ ਤੇ ਵਾਰ: ਸਿਹਤ ਮੰਤਰੀ ਨੇ ਸਵੇਰ ਦੀ ਸਭਾ 'ਚ ਵਿਦਿਆਰਥੀਆਂ ਨਾਲ ਜੁੜ ਕੇ ਘਾਤਕ ਬਿਮਾਰੀ ਖਿਲਾਫ਼ ਜਾਗਰੂਕਤਾ ਦਾ ਬਿਗੁਲ ਵਜਾਇਆ