Top 10 Breaking: ਪੰਜਾਬ ਦੇ ਅਧਿਆਪਕਾਂ ਲਈ ਗੁੱਡ ਨਿਊਜ਼, ਖੇਤੀ ਕਾਨੂੰਨ ਮੁੜ ਲਾਗੂ ਕਰਨ ਬਾਰੇ ਕੰਗਨਾ ਦਾ ਵਿਵਾਦਿਤ ਬਿਆਨ, ਮੁੱਖ ਮੰਤਰੀ ਖਿਲਾਫ਼ ਦਰਜ ਹੋਵੇਗੀ ਭ੍ਰਿਸ਼ਟਾਚਾਰ FIR ਸਮੇਤ ਪੜ੍ਹੋ ਅੱਜ 24 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (6:00 PM)
1. Chandigarh VIP Number: 0001 ਫੈਂਸੀ ਨੰਬਰ ਸਾਢੇ 16 ਲੱਖ ਦਾ ਵਿਕਿਆ
2. ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨਾ ਚਾਹੀਦਾ- ਕੰਗਨਾ ਦਾ ਵਿਵਾਦਿਤ ਬਿਆਨ
3. NRI ਕੋਟਾ ਧੋਖਾਧੜੀ, ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ
4. Karnataka Breaking: ਮੁੱਖ ਮੰਤਰੀ ਖ਼ਿਲਾਫ਼ ਦਰਜ ਹੋਵੇਗਾ ਭ੍ਰਿਸ਼ਟਾਚਾਰ ਦਾ ਕੇਸ
5. ਜੂਨੀਅਰ ਰਾਸ਼ਟਰੀ ਪੁਰਸ਼ਾਂ ਦੀ ਹਾਕੀ ਚੈਂਪੀਅਨਸ਼ਿਪ 2024 ਵਿੱਚ ਗੋਲਡ ਮੈਡਲ
6. ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪ੍ਰਿੰਸੀਪਲ ਰਾਜੀਵ ਪੁਰੀ ਤਕਨੀਕੀ ਸਿੱਖਿਆ ਵਿਭਾਗ ਦੇ Additional ਡਾਇਰੈਕਟਰ ਨਿਯੁਕਤ
7. ਹੁੰਮਸ ਨੇ ਤੰਗ ਕੀਤੇ ਲੋਕ: ਅੱਜ 14 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ
8. '‘ਮਿਸ ਇੰਡੀਆ ਨਿਊਜ਼ੀਲੈਂਡ’ ਬਣੀ 21 ਸਾਲਾ ਨੂਰ ਰੰਧਾਵਾ ਨੂੰ ਹੈ ਪੰਜਾਬੀਅਤ ਉਤੇ ਮਾਣ
9. ਸੜਕਾਂ ਤੇ ਕੀਤਾ ਦੰਗਾ ਤਾਂ ਬਠਿੰਡਾ ਪੁਲਿਸ ਨਾਲ ਪਊਗਾ ਪੰਗਾ
10. ਆਪਣਾ ਕੰਮ ਪੂਰੀ ਦਿਆਨਤਦਾਰੀ, ਸਮਰਪਣ, ਸੰਜੀਦਗੀ ਤੇ ਵਚਨਬੱਧਤਾ ਨਾਲ ਕਰੋ: ਮੁੱਖ ਮੰਤਰੀ ਨੇ ਨਵੇਂ ਮੰਤਰੀਆਂ ਨੂੰ ਦਿੱਤੀ ਸਲਾਹ