Top 10 News Alerts: CM ਮਾਨ ਹਸਪਤਾਲ ਦਾਖਲ, IPS ਅਫ਼ਸਰਾਂ ਦੇ ਤਬਾਦਲੇ, ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ ਸਮੇਤ ਪੜ੍ਹੋ ਅੱਜ 26 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (8:00 PM)
ਚੰਡੀਗੜ੍ਹ, 26 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8.00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....'
1. ਭਗਵੰਤ ਮਾਨ ਹਸਪਤਾਲ ਦਾਖਲ, ਪੜ੍ਹੋ ਵੇਰਵਾ
2. IPS ਅਫ਼ਸਰਾਂ ਦੇ ਤਬਾਦਲੇ
3. ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ
4. ਜਾਣੋ ਕਿੱਥੇ ਲੜੀਆਂ ਸਨ ਸੌਂਕਣਾਂ ਵਾਂਗ ਸਰਪੰਚੀ ਦੀਆਂ ਚੋਣਾਂ
4. ਸੈਨਿਕਾਂ ਲਈ ਤਿਆਰ ਕੀਤੀ ਗਈ ਘੱਟ ਵਜ਼ਨ ਵਾਲੀ ਬੁਲੇਟ ਪਰੂਫ ਜੈਕੇਟ
5. ਲੋਕ ਰਾਜ ਦੀ ਨੀਂਹ ਹਨ ਪੰਚਾਇਤੀ ਚੋਣਾਂ
6. ਪੰਚਾਇਤੀ ਚੋਣਾਂ ਦੇ ਬਿਗੁਲ ਵੱਜਦਿਆਂ ਹੀ ਪਿੰਡਾਂ 'ਚ ਸਿਆਸੀ ਜੋੜ ਤੋੜ ਸ਼ੁਰੂ! ਰੁੱਸਿਆਂ ਨੂੰ ਮਨਾਉਣ ਲੱਗੇ ਵੱਡੇ ਆਗੂ
7. ਵੂਮੈਨ DC ਦੀ ਤਾਕਤ! ਹਦਾਇਤਾਂ ਜਾਰੀ ਹੁੰਦਿਆਂ ਹੀ ਸ਼ਹਿਰ 'ਚ ਸਫਾਈ ਵਿਵਸਥਾ ਮੁੜ ਲੀਹਾਂ 'ਤੇ ਆਉਣ ਲੱਗੀ
8. ਸੰਜੇ ਰਾਉਤ ਨੂੰ ਜਾਣਾ ਪਵੇਗਾ ਜੇਲ੍ਹ, ਅਦਾਲਤ ਦੇ ਹੁਕਮ
9. ਝਬਾਲ : ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਗੱਡੀ ਨਹਿਰ 'ਚ ਡਿੱਗੀ
10. ਕੋਵਿਡ ਤੋਂ ਬਾਅਦ ਇਮੀਗ੍ਰੇਸ਼ਨ ਨੇ ਦਿੱਤੇ ਲਗਪਗ 10 ਲੱਖ ਵਿਜ਼ਟਰ ਵੀਜ਼ੇ-114,000 ਅਰਜ਼ੀਆਂ ਰੱਦ