Evening News Bulletin: ਪੜ੍ਹੋ ਅੱਜ 27 ਸਤੰਬਰ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 27 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. BREAKING: CM ਮਾਨ ਦੀ ਸਿਹਤ ਬਾਰੇ ਅਪਡੇਟ, ਸਾਰੇ ਅਹਿਮ ਅੰਗ ਸਟੇਬਲ - ਫੋਰਟਿਸ ਹਸਪਤਾਲ ਜਾਰੀ ਕੀਤਾ ਸੇਹਤ ਬੁਲਿਟਨ (ਵੀਡੀਉ ਵੀ ਦੇਖੋ)
2. ਮੁੱਖ ਮੰਤਰੀ ਮਾਨ ਵੱਲੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨਾਲ ਗੱਲਬਾਤ
3. ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 20ਵੀਂ ਸਜੋਬਾ ਟੀ.ਐਸ.ਡੀ. ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
4. ਦੁਕਾਨਦਾਰ ਤੋਂ 5000 ਰੁਪਏ ਰਿਸ਼ਵਤ ਲੈਂਦਾ ਵੈੱਬ ਪੱਤਰਕਾਰ ਵਿਜੀਲੈਂਸ ਵੱਲੋਂ ਕਾਬੂ
5. ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਦੋ ਕਲਰਕ ਗ੍ਰਿਫ਼ਤਾਰ
5. 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
6. Haryana Breaking: ਕਾਂਗਰਸ ਨੇ 13 ਨੇਤਾਵਾਂ ਨੂੰ ਪਾਰਟੀ 'ਚੋਂ ਕੱਢਿਆ
7. ਅਗਨੀਵੀਰਾਂ ਲਈ ਵੱਡੀ ਖਬਰ, 15% ਰਾਖਵਾਂਕਰਨ, ਬ੍ਰਹਮੋਸ ਏਰੋਸਪੇਸ 'ਚ ਕਈ ਅਸਾਮੀਆਂ ਰਾਖਵੀਆਂ ਹੋਣਗੀਆਂ
8. Babushahi Exclusive: ਖਾਣ ਪੀਣ ਨੂੰ ਬਾਂਦਰੀ ਟੰਬੇ ਖਾਣ ਨੂੰ ਰਿੱਛ, ਸਰਪੰਚ ਬੀਬੀਆਂ ਚਾਬੀਆਂ ਰੱਖਣ ਪਤੀ ਤੇ ਪੁੱਤ
9. ਸਿੱਖਾਂ ਨਾਲ ਹੋ ਧੱਕੇਸ਼ਾਹੀ! ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਹੁਲ ਦਾ ਬਿਆਨ ਨੂੰ ਦੱਸਿਆ "ਬਿਲਕੁਲ ਠੀਕ"
10. ਮਾਨ ਸਰਕਾਰ ਨੇ ਬਿਨਾਂ ਰਿਸ਼ਵਤ ਜਾਂ ਸਿਫਾਰਿਸ਼ ਦੇ 45 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ- ਆਪ (ਵੀਡੀਓ ਵੀ ਦੇਖੋ)
ਵੀਡੀਓਜ਼ ਵੀ ਦੇਖੋ.....
1. ਵੀਡੀਓ: ਖਬਰ ਤੇ ਨਜ਼ਰ: Sunil Jakhar ਦੇ ਅਸਤੀਫ਼ੇ ਦਾ ਸਸਪੈਂਸ ਬਰਕਰਾਰ- ਭਗਵੰਤ ਮਾਨ ਦੀ ਸੇਹਤ ਦਾ ਅਪਡੇਟ -ਤੇ ਪੰਚਾਇਤੀ ਚੋਣਾਂ ਦਾ ਹਾਲ …
2. ਵੀਡੀਓ: Punjab Arts Council ਵੱਲੋਂ ਸਾਹਿਤਕਾਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਹੋਵੇਗਾ ਤਿੰਨ ਰੋਜ਼ਾ ਫੈਸਟੀਵਲ
3. ਵੀਡੀਓ: Diljit Dosanjh ਦੀ ਜਸਵੰਤ ਖਾਲੜਾ 'ਤੇ ਬਣੀ ਫ਼ਿਲਮ 'ਚ ਕੱਟ ਲਾਏ ਜਾਣ 'ਤੇ ਜਥੇਦਾਰ ਅਕਾਲ ਤਖ਼ਤ ਨੇ ਜਤਾਇਆ ਏਤਰਾਜ਼
4. ਵੀਡੀਓ: ਸੂਬੇ ਭਰ ਚ ਪੰਚਾਇਤੀ ਚੋਣਾਂ ਲਈ ਨਾਮਜਗੀ ਪੱਤਰ ਪ੍ਰਕਿਰਿਆ ਅੱਜ ਹੋਈ ਸ਼ੁਰੂ
5. ਵੀਡੀਓ: ਰਾਹੁਲ ਬਾਬਾ, ਮੈਂ ਜਾਣਦਾ ਹਾਂ ਕਿ ਕਾਂਗਰਸ OBC ਅਤੇ ਦਲਿਤਾਂ ਦੇ ਰਾਖਵੇਂਕਰਨ ਦੀ ਵਿਰੋਧੀ ਪਾਰਟੀ- ਅਮਿਤ ਸ਼ਾਹ ਦਾ ਵੱਡਾ ਹਮਲਾ