← ਪਿਛੇ ਪਰਤੋ
ਹਿਮਾਚਲ ਪ੍ਰਦੇਸ਼: ਡੇਹਰਾ ਸੀਟ ਤੋਂ ਮੁੱਖ ਮੰਤਰੀ ਦੀ ਪਤਨੀ ਤੇ ਕਾਂਗਰਸ ਉਮੀਦਵਾਰ ਕਮਲੇਸ਼ ਠਾਕੁਰ ਪਿੱਛੇ (8.35 ਵਜੇ ਸਵੇਰ) ਸ਼ਿਮਲਾ, 13 ਜੁਲਾਈ, 2024: ਹਿਮਾਚਲ ਪ੍ਰਦੇਸ਼ ਦੀ ਡੇਹਰਾ ਸੀਟ ਦੀ ਜ਼ਿਮਨੀ ਚੋਣ ਵਿਚ ਸਵੇਰੇ ਸ਼ੁਰੂਆਤੀ ਰੁਝਾਨਾਂ ਵਿਚ ਮੁੱਖ ਮੰਤਰੀ ਸੁੱਖੂ ਦੀ ਪਤਨੀ ਤੇ ਕਾਂਗਰਸ ਦੇ ਉਮੀਦਵਾਰ ਕਮਲੇਸ਼ ਠਾਕੁਰ ਪਿੱਛੇ ਚਲ ਰਹੇ ਹਨ। ਇਥੇ ਭਾਜਪਾ ਦੇ ਉਮੀਦਵਾਰ ਹੁਸ਼ਿਆਰ ਸਿੰਘ ਅੱਗੇ ਚਲ ਰਹੇ ਹਨ। ਇਥੇ ਹੁਸ਼ਿਆਰਪੁਰ ਨੁੰ 2313 ਅਤੇ ਕਾਂਗਰਸ ਨੂੰ 2052 ਵੋਟਾਂ ਮਿਲੀਆਂ ਹਨ।
Total Responses : 24795