← ਪਿਛੇ ਪਰਤੋ
ਜਲੰਧਰ ਪੱਛਮੀ ਜ਼ਿਮਨੀ ਚੋਣ: ਆਪ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਨਾਲ ਅੱਗੇ (ਸਵੇਰੇ 8.50 ਵਜੇ) ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਪਹਿਲੇ ਰਾਉਂਡ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਨਾਲ ਅੱਗੇ ਹਨ। ਉਹਨਾਂ ਨੂੰ 3971 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 1722 ਵੋਟਾਂ ਮਿਲੀਆਂ ਤੇ ਦੂਜੇ ਨੰਬਰ ’ਤੇ ਹਨ। ਭਾਜਪਾ ਤੀਜੇ ਨੰਬਰ ’ਤੇ ਹੈ ਸ਼ੀਤਲ ਅੰਗੂਰਾਲ ਨੂੰ 1071 ਵੋਟਾਂ ਮਿਲੀਆਂ ਹਨ।
Total Responses : 24795