← ਪਿਛੇ ਪਰਤੋ
ਹਿਮਾਚਲ ਪ੍ਰਦੇਸ਼: ਡੇਹਰਾ ਸੀਟ ’ਤੇ ਮੁੱਖ ਮੰਤਰੀ ਸੁੱਖੂ ਦੀ ਪਤਨੀ 557 ਵੋਟਾਂ ਨਾਲ ਪਿੱਛੇ (ਸਵੇਰੇ 9.05 ਵਜੇ ਤੱਕ) ਸ਼ਿਮਲਾ, 13 ਜੁਲਾਈ, 2024: ਹਿਮਾਚਲ ਪ੍ਰਦੇਸ਼ ਦੀ ਡੇਹਰਾ ਸੀਟ ’ਤੇ ਮੁੱਖ ਮੰਤਰੀ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਤੀਜੇ ਰਾਉਂਡ ਦੀ ਗਿਣਤੀ ਮਗਰੋਂ 557 ਵੋਟਾਂ ਨਾਲ ਪਿੱਛੇ ਚਲ ਰਹੇ ਹਨ। ਇਥੇ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ 2902, ਕਾਂਗਰਸ ਦੇ ਕਮਲੇਸ਼ ਠਾਕੁਰ ਨੂੰ 2705 ਵੋਟਾਂ ਮਿਲੀਆਂ ਹਨ ਤੇ ਉਹ 557 ਵੋਟਾਂ ਨਾਲ ਪਿੱਛੇ ਹਨ।
Total Responses : 24795