← ਪਿਛੇ ਪਰਤੋ
ਜਲੰਧਰ ਜ਼ਿਮਨੀ ਚੋਣ: ਆਪ ਉਮੀਦਵਾਰ ਭਗਤ 8909 ਵੋਟਾਂ ਨਾਲ ਅੱਗੇ (ਸਵੇਰੇ 9.25 ਵਜੇ) ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਤੀਜੇ ਰਾਉਂਡ ਦੀ ਸਮਾਪਤੀ ’ਤੇ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੂੰ 13847 ਵੋਟਾਂ ਮਿਲੀਆਂ ਤੇ ਉਹ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਤੋਂ 8909 ਵੋਟਾਂ ਨਾਲ ਅੱਗੇ ਹਨ। ਸੁਰਿੰਦਰ ਕੌਰ ਨੂੰ 4938 ਵੋਟਾਂ ਮਿਲੀਆਂ ਹਨ। ਇਥੇ ਭਾਜਪਾ ਤੀਜੇ ਨੰਬਰ ’ਤੇ ਹੈ।
Total Responses : 24795