ਸਾਹਿਤ ਦਾ "ਨੋਬਲ ਪੁਰਸਕਾਰ" ਦੱਖਣੀ ਕੋਰੀਆ ਦੀ ਲੇਖਿਕਾ ਹਾਨ ਕਾਂਗ ਨੂੰ ਮਿਲਿਆ: ਲੇਖਕਾਂ/ਸਾਹਿਤਕਾਰਾਂ ਵੱਲੋਂ ਵਧਾਈਆਂ
ਨਿਰਮਲ ਦੋਸਤ
ਰਾਏਕੋਟ /ਲੁਧਿਆਣਾ, 13 ਅਕਤੂਬਰ 2024 - ਇਸ ਵਾਰ ਸਾਹਿਤ ਦੇ ਖੇਤਰ 'ਚ 2024 ਲਈ ਨੋਬਲ ਪੁਰਸਕਾਰ ਦੱਖਣੀ ਕੋਰੀਆ ਦੀ ਲੇਖਿਕਾ ਹਾਨ ਕਾਂਗ ਨੂੰ ਦਿੱਤਾ ਗਿਆ ਹੈ।ਉਸ ਨੂੰ ਇਹ ਸਨਮਾਨ ਉਸ ਦੀ ਡੂੰਘੀ ਕਾਵਿਕ ਵਾਰਤਕ ਲਈ ਦਿੱਤਾ ਗਿਆ ਹੈ। ਇਹ ਵਾਰਤਕ ਇਤਿਹਾਸਕ ਸਦਮੇ ਅਤੇ ਮਨੁੱਖੀ ਜੀਵਨ ਦੀ ਨਾਜ਼ੁਕਤਾ ਨੂੰ ਉਜਾਗਰ ਕਰਦਾ ਹੈ।
ਲੇਖਿਕਾ ਹਾਨ ਕਾਂਗ ਨੂੰ ਵਧਾਈਆਂ ਦੇਣ ਵਾਲਿਆਂ 'ਚ ਹੋਰਨਾਂ ਤੋਂ ਇਲਾਵਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਦੇ ਸਰਪ੍ਰਸਤ ਡਾ.ਕਰਵਿੰਦਰ ਸਿੰਘ ਯੂ.ਕੇ.(ਰਾਏਕੋਟ ਵਾਲੇ), ਪ੍ਰਧਾਨ ਡਾ.ਉਲਵਿੰਦਰ ਸਿੰਘ ਰਾਏਕੋਟ, ਐਡਵੋਕੇਟ ਨਵੀਨ ਗੋਇਲ (ਮਾਸਟਰ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ, ਸਮਸ਼ੇਰ ਨੂਰਪੁਰੀ, ਰਾਜਿੰਦਰ ਰਾਹੀ, ਕਾਮਰੇਡ ਸੱਤਪਾਲ ਸ਼ਰਮਾ (ਦੋਧੀ), ਮਾਸਟਰ ਪ੍ਰੀਤਮ ਬਰ੍ਹਮੀ, ਡਾ.ਹਰਜਿੰਦਰ ਸਿੰਘ ਆਂਡਲੂ, ਜਗਦੇਵ ਕਲਸੀ, ਮਾਸਟਰ ਨਿਰਪਾਲ ਸਿੰਘ ਜਲਾਲਦੀਵਾਲ, ਫੌਜੀ ਆਤਮਾ ਸਿੰਘ ਮੌਜੀ, ਜਗਤਾਰ ਚਿੱਤਰਕਾਰ, ਸੁਸ਼ੀਲ ਕੁਮਾਰ ਵਰਮਾ, ਮਨਜੀਤ ਤਾਜਪੁਰੀ, ਮਨਜਿੰਦਰ ਤਾਜਪੁਰੀ, ਮਾਸਟਰ ਪਿਰਥੀਪਾਲ ਸਿੰਘ, ਕ੍ਰਿਸ਼ਨ ਗੋਪਾਲ, ਅਮਨਦੀਪ ਦਰਦੀ, ਪਰਮਜੀਤ ਕੁਠਾਲਾ, ਤੀਰਥ ਸਿੰਘ ਮੱਦੋਕੇ, ਕੁਲਵੰਤ ਸਿੰਘ ਸੈਦੋਕੇ, ਅਸ਼ੋਕ ਭਾਰਤੀ ਬਰਨਾਲਾ, ਲਖਵਿੰਦਰ ਮੀਤ, ਬਲਬੀਰ ਜਲਾਲਾਬਾਦੀ, ਰਣਜੀਤ ਨੂਰਪੁਰਾ, ਮਾਸਟਰ ਸੁਖਦੇਵ ਸਿੰਘ ਜੱਟਪੁਰੀ, ਸਾਬਰ ਅਲੀ/ਯੂਸਫ਼ ਅਲੀ ਬਰ੍ਹਮੀ, ਭਗਵਾਨ ਢਿੱਲੋਂ ਹਲਵਾਰਾ, ਹਰਮਿੰਦਰ ਰਾਏਕੋਟੀ, ਨਿਰਮਲ ਦੋਸਤ ਦੇ ਨਾਂਅ ਸ਼ਾਮਲ ਹਨ।