← ਪਿਛੇ ਪਰਤੋ
ਗੁੜਗਾਓਂ ਦਾ ਸੀਨੀਅਰ ਸਿਟੀਜ਼ਨ ਦਸੰਬਰ 2023 ਤੋਂ ਲਾਪਤਾ ਗੁੜਗਾਓਂ, 13 ਜੂਨ, 2024: ਗੁੜਗਾਓਂ ਦੇ ਸੀਨੀਅਰ ਸਿਟੀਜ਼ਨ ਕ੍ਰਿਪਾਲ ਸਿੰਘ ਸ਼ੰਗਾਰੀ ਉਮਰ 88 ਸਾਲ, 2 ਦਸੰਬਰ 2023 ਤੋਂ ਲਾਪਤਾ ਹਨ। ਉਹਨਾਂ ਨੇ ਚਿੱਟੇ ਰੰਗ ਦਾ ਸਵੈਟਰ ਪਾਇਆ ਹੈ। ਉਹਨਾਂ ਨੂੰ ਆਖਰੀ ਵਾਰ 2 ਦਸੰਬਰ 2023 ਨੂੰ ਸ਼ਾਮ 4.30 ਵਜੇ ਸੈਕਟਰ ਗੁੜਗਾਓਂ ਦੀ ਪੁਲਿਸ ਚੌਂਕੀ ਕੋਲ ਵੇਖਿਆ ਗਿਆ ਸੀ।
Total Responses : 24620