← ਪਿਛੇ ਪਰਤੋ
ਗਾਜ਼ੀਆਬਾਦ: ਘਰ ਨੂੰ ਅੱਗ ਲੱਗਣ ਨਾਲ ਦੋ ਬੱਚਿਆਂ ਸਮੇਤ 5 ਲੋਕ ਜਿਉਂਦੇ ਸੜੇ ਗਾਜ਼ੀਆਬਾ ( ਯੂ ਪੀ), 13 ਜੂਨ, 2024: ਇਥੇ ਇਕ ਘਰ ਨੂੰ ਅੱਗ ਲੱਗਣ ਕਾਰਣ ਘਰ ਵਿਚ ਮੌਜੂਦ 2 ਬੱਚਿਆਂ ਅਤੇ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਫੌਰੀ ਕੋਈ ਕਾਰਣ ਪਤਾ ਨਹੀਂ ਲੱਗ ਸਕਿਆ ਪਰ ਸਮਝਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਣ ਲੱਗੀ ਹੈ। ਮ੍ਰਿਤਕਾਂ ਵਿਚ ਘਰ ਦਾ ਮਾਲਕ ਵੀ ਸ਼ਾਮਲ ਹੈ।
Total Responses : 24620