ਟਰੈਕਟਰ ਦੇ ਪੈਸੇ ਭਾਰਤੀ ਟੀਮ ਨੇ ਵਸੂਲ ਕਰਵਾ ਦਿੱਤੇ, ਪਾਕਿਸਤਾਨੀ ਖੇਡ ਪ੍ਰਸ਼ੰਸਕ ਨੇ ਭਾਰਤੀ ਜਿੱਤ ’ਤੇ ਆਖਿਆ, ਵੇਖੋ ਵੀਡੀਓ
ਨਿਊਯਾਰਕ, 13 ਜੂਨ, 2024: ਭਾਰਤ-ਪਾਕਿਸਤਾਨ ਮੈਚ ਵੇਖਣ ਲਈ 3 ਹਜ਼ਾਰ ਡਾਲਰ ਵਿਚ ਆਪਣਾ ਟਰੈਕਟਰ ਵੇਚਣ ਵਾਲੇ ਖੇਡ ਪ੍ਰੇਮੀ ਨੇ ਹੁਣ ਦਾਅਵਾ ਕੀਤਾ ਹੈ ਕਿ ਭਾਰਤ ਦੀ ਅਮਰੀਕਾ ’ਤੇ ਜਿੱਤ ਨੇ ਉਸਦੇ ਟਰੈਕਟਰ ਦੇ ਪੈਸੇ ਵਸੂਲ ਕਰਵਾ ਦਿੱਤੇ ਹਨ।
ਵੇਖੋ ਵੀਡੀਓ