← ਪਿਛੇ ਪਰਤੋ
ਪੁਰੀ ਜਗਨਨਾਥ ਮੰਦਿਰ ਦੇ ਚਾਰੇ ਦਰਵਾਜ਼ੇ ਖੋਲ੍ਹ, ਮੁੱਖ ਮੰਤਰੀ ਮਾਂਝੀ ਤੇ ਮੰਤਰੀਆਂ ਨੇ ਮੱਥਾ ਟੇਕਿਆ ਪੁਰੀ (ਉੜੀਸਾ), 13 ਜੂਨ, 2024: ਇਥੇ ਵਿਸ਼ਵ ਪ੍ਰਸਿੱਧ ਮੰਦਿਰ ਪੁਰੀ ਜਗਨਨਾਥ ਮੰਦਿਰ ਦੇ ਚਾਰ ਦਰਵਾਜ਼ੇ ਅੱਜ ਸਵੇਰੇ ਸ਼ਰਧਾਲੂਆਂ ਵਾਸਤੇ ਖੋਲ੍ਹ ਦਿੱਤੇ ਗਏ ਜਿਸ ਮਗਰੋਂ ਮੁੱਖ ਮੰਤਰੀ ਮੋਹਨ ਚਰਨ ਮਾਂਝੀ, ਉਪ ਮੁੱਖ ਮੰਤਰੀ ਕੇ ਵੀ ਸਿੰਘ ਦਿਓ ਤੇ ਪ੍ਰਭਾਤੀ ਪਰੀਦਾ ਨੇ ਇਸ 12ਵੀਂ ਸਦੀ ਦੇ ਮੰਦਿਰ ਵਿਚ ਮੱਥਾ ਟੇਕਿਆ। ਇਹ ਚਾਰੋਂ ਦਰਵਾਜ਼ੇ ਕੋਰੋਨਾ ਵੇਲੇ ਬੰਦ ਕੀਤੇ ਗਏ ਸਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24620