ਟਰੰਪ 'ਤੇ ਚੱਲੀ ਗੋਲੀ ਦੀ ਵੀਡੀਓ ਆਈ ਸਾਹਮਣੇ, ਸੁਰੱਖਿਆ ਸਨਾਈਪਰ ਟੀਮ ਨੇ ਮੁਲਜ਼ਮ ਨੂੰ ਲਿਆ ਨਿਸ਼ਾਨੇ 'ਤੇ (Video)
ਵਾਸ਼ਿੰਗਟਨ, 14 ਜੁਲਾਈ 2024 : ਅੱਜ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਤੇ ਗੋਲੀ ਚੱਲੀ ਤਾਂ ਉਸੇ ਵਕਤ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਅਮਰੀਕੀ ਸੀਕਰੇਟ ਸਰਵਿਸ ਕਾਊਂਟਰ-ਸਨਾਈਪਰ ਟੀਮ ਨੇ ਮੁਲਜ਼ਮ ਨੂੰ ਨਿਸ਼ਾਨੇ ਉਤੇ ਲੈਂਦਿਆਂ ਮਾਰ ਦਿੱਤਾ ਸੀ।