← ਪਿਛੇ ਪਰਤੋ
ਅਮਰੀਕਾ: ਫਰਿਜ਼ਨੋ ’ਚ ਰੈਸਟੋਰੈਂਟ ਦੇ ਬਾਹਰ ਭਿੜੇ ਦੋ ਪੰਜਾਬੀ, ਇਕ ਨੇ ਦੂਜੇ ਦਾ ਗੋਲੀ ਮਾਰ ਕੇ ਕੀਤਾ ਕਤਲ ਫਰਿਜ਼ਨੋ, 11 ਅਕਤੂਬਰ, 2024: ਇਥੇ ਇਕ ਰੈਸਟੋਰੈਂਟ ਵਿਚ ਪਾਰਟੀ ਕਰਨ ਆਏ ਦੋ ਪੰਜਾਬੀ ਆਪਸ ਵਿਚ ਲੜ ਪਏ ਜਿਸ ਮਗਰੋਂ ਇਕ ਨੇ ਦੂਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਨਪ੍ਰੀਤ ਸਿੰਘ ਵਜੋਂ ਹੋਈ ਹੈ ਜਦੋਂ ਕਿ ਦੋਸ਼ੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Total Responses : 75