← ਪਿਛੇ ਪਰਤੋ
ਭਗਵੰਤ ਮਾਨ ਹਸਪਤਾਲ ਦਾਖਲ, ਪੜ੍ਹੋ ਵੇਰਵਾ ਚੰਡੀਗੜ੍ਹ, 26 ਸਤੰਬਰ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੂਟੀਨ ਮੈਡੀਕਲ ਚੈਕਅਪ ਵਾਸਤੇ ਫੋਰਟਿਸ ਹਸਪਤਾਲ ਮੁਹਾਲੀ ਦਾਖਲ ਕਰਵਾਇਆ ਗਿਆ ਹੈ। ਉਮੀਦ ਹੈ ਕਿ ਉਹਨਾਂ ਨੂੰ ਚੈਕਅਪ ਮਗਰੋਂ ਛੁੱਟੀ ਦੇ ਦਿੱਤੀ ਜਾਵੇਗੀ। ਦਰਅਸਲ ਡਾਕਟਰਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵੈਸੇ ਬਿਲਕੁਲ ਸਹੀ ਹੈ। ਇਹ ਸਿਰਫ਼ ਰੁਟੀਨ ਦੀ ਜਾਂਚ ਹੈ।
Total Responses : 230