← ਪਿਛੇ ਪਰਤੋ
ਅੰਬਾਲਾ ਪੁਲਿਸ ਵੱਲੋਂ ਪੰਜਾਬ ਦੇ ਦੋ ਕਿਸਾਨਾਂ ਖਿਲਾਫ ਕੇਸ ਦਰਜ, ਪੜ੍ਹੋ ਕਿਹੜੇ ਲਾਏ ਦੋਸ਼ ਸ਼ੰਭੂ, 21 ਫਰਵਰੀ, 2024: ਅੰਬਾਲਾ ਪੁਲਿਸ ਦੇ ਦੋ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਅੰਬਾਲਾ ਪੁਲਿਸ ਨੇ ਇਕ ਟਵੀਟ ਵਿਚ ਇਹਨਾਂ ਦੋ ਕਿਸਾਨਾਂ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖੇਤਾਂ ਵਿਚ ਵੱਟਾਂ ’ਤੇ ਬੈਠੇ ਨਜ਼ਰ ਆ ਰਹੇ ਹਨ। ਅੰਬਾਲਾ ਪੁਲਿਸ ਨੇ ਦੋਸ਼ ਲਾਇਆ ਹੈ ਕਿ ਦੋਵੇਂ ਜਣੇ ਪੋਕਲੇਨ ਮਸ਼ੀਨ ਲੈ ਕ ਹਰਿਆਣਾ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਸੀ।
किसान आन्दोलन के दौरान चि़त्र मे दर्शाए संदिग्ध अज्ञात ड्राईवरो द्वारा पोकलेन मशीन चला कर सरकारी संपत्ति को नुकसान पंहुचाने की मंशा रखने के सम्बन्ध मंे अज्ञात संदिग्ध पोकलेन मशीन ड्राईवरो के विरूद्व मामला दर्ज। अम्बाला पुलिस। @police_haryana @AdgpAmbalaRange pic.twitter.com/EjgO3ngQGu— Ambala Police (@AmbalaPolice) February 20, 2024
किसान आन्दोलन के दौरान चि़त्र मे दर्शाए संदिग्ध अज्ञात ड्राईवरो द्वारा पोकलेन मशीन चला कर सरकारी संपत्ति को नुकसान पंहुचाने की मंशा रखने के सम्बन्ध मंे अज्ञात संदिग्ध पोकलेन मशीन ड्राईवरो के विरूद्व मामला दर्ज। अम्बाला पुलिस। @police_haryana @AdgpAmbalaRange pic.twitter.com/EjgO3ngQGu
Total Responses : 25561