← ਪਿਛੇ ਪਰਤੋ
ਕਿਸਾਨਾਂ ਨੂੰ 1350 ਰੁਪਏ ਵਿਚ ਮਿਲੇਗੀ ਡੀ ਏ ਪੀ ਦੀ ਬੋਰੀ-ਮੀਡੀਆ ਰਿਪੋਰਟ ਨਵੀਂ ਦਿੱਲੀ, 1 ਮਾਰਚ, 2024: ਕੇਂਦਰੀ ਮੰਤਰੀ ਮੰਡਲ ਦੀ ਲੰਘੀ ਸ਼ਾਮ ਹੋਈ ਮੀਟਿੰਗ ਵਿਚ ਸਾਉਣੀ ਦੇ ਆਉਂਦੇ ਸੀਜ਼ਨ ਲਈ 24420 ਕਰੋੜ ਰੁਪਏ ਦੀ ਸਬਸਿਡੀ ਖਾਦਾਂ ’ਤੇ ਦੇਣ ਦਾ ਫੈਸਲਾ ਲਿਆ ਹੈ ਤੇ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਬੋਰੀ 1350 ਰੁਪਏ ਵਿਚ ਮਿਲਿਆ ਕਰੇਗੀ। ਇਹ ਪ੍ਰਗਟਾਵਾ ਪੰਜਾਬੀ ਟ੍ਰਿਬਿਊਨ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਪੜ੍ਹੋ ਰਿਪੋਰਟ:
Total Responses : 25561