ਕਿਸਾਨੀ ਸੰਘਰਸ਼ ਦੇ ਚਲਦਿਆਂ ਮੋਦੀ ਦਾ ਕਿਸਾਨਾਂ ਬਾਰੇ ਆਇਆ ਵੱਡਾ ਬਿਆਨ, ਪੜ੍ਹੋ ਵੇਰਵਾ
ਨਵੀਂ ਦਿੱਲੀ, 22 ਫਰਵਰੀ, 2024: ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼ ਵਿਚਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ ਆਇਆ ਹੈ।
ਇਕ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਲਿਖਿਆ ਹੈ ਕਿ ਉਹਨਾਂ ਦੀ ਸਰਕਾਰ ਦੇਸ਼ ਭਰ ਵਿਚ ਕਿਸਾਨਾਂ ਦੀ ਭਲਾਈ ਨਾਲ ਸਬੰਧਤ ਹਰ ਮਸਲੇ ਦੇ ਹੱਲ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ।
<blockquote class="twitter-tweet"><p lang="en" dir="ltr">PM Narendra Modi tweets, "Our government is committed to fulfill every resolution related to the welfare of our farmers across the country. In this context, a historic increase in the price of sugarcane purchase has been approved. This step will benefit crores of our… <a href="https://t.co/s7E6hrPSys">pic.twitter.com/s7E6hrPSys</a></p>— ANI (@ANI) <a href="https://twitter.com/ANI/status/1760521283933229545?ref_src=twsrc%5Etfw">February 22, 2024</a></blockquote> <script async src="https://platform.twitter.com/widgets.js" charset="utf-8"></script>