← ਪਿਛੇ ਪਰਤੋ
ਕੁਵੈਤ ਅਗਜ਼ਨੀ ਹਾਦਸਾ: ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਨੇ 45 ਮ੍ਰਿਤਕ ਦੇਹਾਂ ਸਮੇਤ ਕੋਚੀ ਲਈ ਉਡਾਣ ਭਰੀ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਜਹਾਜ਼ ’ਚ ਸਵਾਰ ਕੁਵੈਤ ਸਿਟੀ (ਕੁਵੈਤ), 14 ਜੂਨ, 2024: ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਅੱਜ ਅਗਜ਼ਨੀ ਦੀ ਘਟਨਾ ਵਿਚ ਮਾਰੇ ਗਏ 45 ਲੋਕਾਂ ਦੀਆਂ ਮ੍ਰਿਤਕ ਦੇਹ ਲੈ ਕੇ ਇਥੋਂ ਕੋਚੀ ਲਈ ਰਵਾਨਾ ਹੋਇਆ। ਇਸ ਜਹਾਜ਼ ਵਿਚ ਭਾਰਤੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਸਵਾਰ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 20