← ਪਿਛੇ ਪਰਤੋ
ਗਿਰੀਰਾਜ ਸਿੰਘ ਨੇ ਕਪੜਾ ਮੰਤਰੀ ਤੇ ਪਬਿੱਤਰਾ ਮਾਰਘੇਰਿਤਾ ਨੇ ਰਾਜ ਮੰਤਰੀ ਵਜੋਂ ਚਾਰਜ ਸੰਭਾਲਿਆ, ਵੇਖੋ ਵੀਡੀਓ ਨਵੀਂ ਦਿੱਲੀ, 11 ਜੂਨ, 2024: ਗਿਰੀਰਾਜ ਸਿੰਘ ਨੇ ਅੱਜ ਕਪੜਾ ਮੰਤਰਾਲੇ ਦੇ ਕੈਬਨਿਟ ਮੰਤਰੀ ਵਜੋਂ ਅਤੇ ਪਬਿੱਤਰਾ ਮਾਘੇਰਿਤਾ ਨੇ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਲਿਆ। ਇਸ ਮੌਕੇ ਸਾਬਕਾ ਕਪੜਾ ਮੰਤਰੀ ਪਿਯੂਸ਼ ਗੋਇਲ ਨੇ ਉਹਨਾਂ ਦਾ ਸਵਾਗਤ ਕੀਤਾ।
#WATCH | Delhi: Giriraj Singh takes charge as Minister of Textiles. Pabitra Margherita takes charge as MoS in the Ministry of Textiles.Former Textile Minister Piyush Goyal also present. pic.twitter.com/8OX37tmwvW— ANI (@ANI) June 11, 2024
#WATCH | Delhi: Giriraj Singh takes charge as Minister of Textiles. Pabitra Margherita takes charge as MoS in the Ministry of Textiles.Former Textile Minister Piyush Goyal also present. pic.twitter.com/8OX37tmwvW
Total Responses : 25561