← ਪਿਛੇ ਪਰਤੋ
ਚੰਡੀਗੜ੍ਹ ਦੀ ਐਸ ਐਸ ਪੀ ਟਰੈਫਿਕ ਨੂੰ ਕੀਤਾ ਰਿਲੀਵ ਚੰਡੀਗੜ੍ਹ, 29 ਨਵੰਬਰ, 2023: ਚੰਡੀਗੜ੍ਹ ਦੀ ਟਰੈਫਿਕ ਪੁਲਿਸ ਐਸ ਐਸ ਪੀ ਮਨੀਸ਼ਾ ਚੌਧਰੀ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਮਨੀਸ਼ਾ ਚੌਧਰੀ ਹਰਿਆਣਾ ਕੇਡਰ ਦੇ ਅਫਸਰ ਹਨ।
Total Responses : 25561