← ਪਿਛੇ ਪਰਤੋ
ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਦਾ ਪਹਿਲਾ ਵਿਦੇਸ਼ ਦੌਰਾ 13 ਜੂਨ ਨੂੰ, ਪੜ੍ਹੋ ਵੇਰਵਾ ਨਵੀਂ ਦਿੱਲੀ, 11 ਜੂਨ, 2024: ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ 13 ਜੂਨ ਨੂੰ ਪਹਿਲਾ ਵਿਦੇਸ਼ ਦੌਰਾ ਕਰਨਗੇ। ਉਹ ਜੀ 7 ਸੰਮੇਲਨ ਵਿਚ ਸ਼ਾਮਲ ਹੋਣ ਲਈ ਇਟਲੀ ਜਾਣਗੇ।
Total Responses : 25561