ਪੰਜਾਬੀ ਖ਼ਬਰਨਾਮਾ: ਪੰਜਾਬ ਨੂੰ ਮਿਲਿਆ ਨਵਾਂ ਚੀਫ਼ ਸੈਕਟਰੀ, ਪੰਚਾਇਤੀ ਚੋਣਾਂ 'ਤੇ ਹਾਈਕੋਰਟ ਦਾ ਫ਼ੈਸਲਾ ਸਮੇਤ ਪੜ੍ਹੋ ਅੱਜ 9 ਅਕਤੂਬਰ ਦੀਆਂ ਵੱਡੀਆਂ ਖ਼ਬਰਾਂ (10:00 PM)
1. KAP Sinha ਬਣੇ ਪੰਜਾਬ ਦੇ ਨਵੇਂ ਚੀਫ਼ ਸੈਕਟਰੀ- ਅਨੁਰਾਗ ਵਰਮਾ ਦੀ ਥਾਂ ਤੇ ?
2. Breaking: ਸਰਕਾਰ ਨੂੰ ਰਾਹਤ -ਹਾਈਕੋਰਟ ਵੱਲੋਂ ਸਾਰੇ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਰੋਕ ਲਾਉਣ ਤੋਂ ਇਨਕਾਰ, ਸਿਰਫ਼ ਪਟੀਸ਼ਨਰਾਂ ਦੇ ਪਿੰਡ ਚ ਲਾਈ ਰੋਕ
3. ਮਜੀਠੀਆ ਨੂੰ CM ਮਾਨ ਦੇ OSD ਨੇ ਭੇਜਿਆ ਲੀਗਲ ਨੋਟਿਸ
4. ਪੰਜਾਬ ਸਿਵਲ ਸਕੱਤਰੇਤ ਦੇ 14 ਅਧਿਕਾਰੀਆਂ ਦਾ ਤਬਾਦਲਾ
5. ਪੰਜਾਬ ਦੇ 11 ਕਾਨੂੰਗੋਆਂ ਨੂੰ ਤਰੱਕੀ ਦੇ ਕੇ ਬਣਾਇਆ ਨਾਇਬ ਤਹਿਸੀਲਦਾਰ, ਪੜ੍ਹੋ ਸੂਚੀ
6. Babushahi Exclusive: ਸ਼ੇਰਾਂ ਗਿੱਦੜਾਂ ਤੱਕ ਆਈ ਗਿੱਦੜਬਾਹਾ ’ਚ ਸਿਆਸੀ ਲੜਾਈ
7. ਰਿਟਰਨਿੰਗ ਅਫਸਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਨਾਮ ਲੈ ਕੇ ਸਰਕਾਰੀ ਅਫਸਰ ਧਮਕਾਇਆ
8. ਸਮਰਾਲਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਪਰਿਵਾਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ, 1 ਦੀ ਮੌਤ- ਦੋ ਗੰਭੀਰ ਜ਼ਖਮੀ
9. ਗੁਰਦਾਸਪੁਰ: ਸਰਪੰਚੀ ਨੇ ਲੜਾ'ਤੇ ਭਰਾ ਭਰਾ
10. ਸ਼੍ਰੋਮਣੀ ਕਮੇਟੀ ਨੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ
11. Breaking: ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਜ਼ਮੀਨੀ ਰਿਕਾਰਡ 'ਚ 'ਰੈੱਡ ਐਂਟਰੀ', ਜ਼ੁਰਮਾਨਾ ਵੀ ਲਗਾਇਆ
12. ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਖੇਤੀਬਾੜੀ ਮੰਤਰੀ ਨੂੰ ਸੌਂਪਿਆ ਖੇਤੀ ਨੀਤੀ ਖਰੜੇ 'ਚ ਸੁਝਾਵਾਂ ਦਾ ਪੱਤਰ
13. ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ
14. ਨਾਬਾਲਗ ਬੱਚੇ ਨਾਲ ਬਾਬੇ ਵੱਲੋਂ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ
15. ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਹੋਰ ਮਜ਼ਬੂਤ ਕਰੇਗੀ: ਮਹਿੰਦਰ ਭਗਤ
16. ਸੇਫ਼ ਨੇਬਰਹੁੱਡ ਮੁਹਿੰਮ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਜਨਤਾ ਦਰਮਿਆਨ ਪਾੜੇ ਨੂੰ ਪੂਰਨ ਲਈ ਜਨਤਕ ਪਹੁੰਚ ਪਹਿਲਕਦਮੀ ਦੀ ਕੀਤੀ ਸ਼ੁਰੂਆਤ
17. ਖੇਤਾਂ 'ਚ ਕੰਮ ਕਰਦੇ 19 ਸਾਲਾ ਨੌਜਵਾਨ ਕਿਸਾਨ ਦੀ ਟਰੈਕਟਰ ਪਲਟਣ ਨਾਲ ਦਰਦਨਾਕ ਮੌਤ
18. ਵਿਜੀਲੈਂਸ ਵੱਲੋਂ 25000 ਰੁਪਏ ਰਿਸ਼ਵਤ ਲੈਂਦਾ ਵਿਅਕਤੀ ਕਾਬੂ
19. ਕੈਨੇਡਾ 'ਚ ਤਰਨਤਾਰਨ ਦੇ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ
20. ਵੱਡੀ ਵਾਰਦਾਤ! ਨੌਜਵਾਨ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ