← ਪਿਛੇ ਪਰਤੋ
ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਸਦਮਾ, ਪਤਨੀ ਸਵਰਗਵਾਸ ਚੰਡੀਗੜ੍ਹ, 9 ਅਕਤੁਬਰ, 2024: ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਧਰਮ ਪਤਨੀ ਅਮਰਜੀਤ ਕੌਰ ਬਰਾੜ ਦਾ ਦਿਹਾਂਤ ਹੋ ਗਿਆ। ਉਹ ਨੌਜਵਾਨ ਆਗੂ ਗੁਰਜੰਟ ਸਿੰਘ ਅਤੇ ਕਮਲਜੀਤ ਸਿੰਘ ਬਰਾੜ ਦੇ ਮਾਤਾ ਜੀ ਸਨ।ਅਮਰਜੀਤ ਕੌਰ ਬਰਾੜ ਪਿੰਡ ਖੋਟੇ ਦੇ ਸਰਪੰਚ ਵੀ ਰਹਿ ਚੁੱਕੇ ਹਨ।
Total Responses : 64