← ਪਿਛੇ ਪਰਤੋ
ਪੰਜਾਬ ਦੇ ਕਿਸਾਨ ਕੱਲ ਸਵੇਰੇ 11 ਵਜੇ ਰਾਜਪਾਲ ਨਾਲ ਕਰਨਗੇ ਮੁਲਾਕਾਤ ਰਵੀ ਜੱਖੂ ਚੰਡੀਗੜ੍ਹ, 27 ਨਵੰਬਰ 2023 : ਬੀਤੇ ਭਲਕ ਤੋਂ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ ਉਤੇ ਧਰਨਾ ਲਾਇਆ ਹੋਇਆ ਹੈ। ਹੁਣ ਖ਼ਬਰ ਆਈ ਹੈ ਕਿ ਭਲਕੇ ਕਿਸਾਨ ਆਗੂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗ। ਇਹ ਮਲਾਕਾਤ ਲਈ ਰਾਜਪਾਲ ਨੇ ਸਵਰੇ 11 ਵਜੇ ਦਾ ਸਮਾਂ ਦਿੱਤਾ ਹੈ। ਹਰ ਜਥੇਬੰਦੀ ਦਾ ਇਕ ਇਕ ਨੁਮਾਇਨਦਾ ਵਫਦ ਚ ਸ਼ਾਮਲ ਹੋਵੇਗਾ।
Total Responses : 25561