← ਪਿਛੇ ਪਰਤੋ
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਚੰਡੀਗੜ੍ਹ, 22 ਫਰਵਰੀ 2024- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚੱਲੇਗਾ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ। 1 ਮਾਰਚ ਨੂੰ ਗਵਰਨਰ ਆਪਣਾ ਭਾਸ਼ਣ ਦੇਣਗੇ, ਇਸ ਤੋਂ ਇਲਾਵਾ 5 ਮਾਰਚ ਨੂੰ ਅਗਲੇ ਵਿੱਤੀ ਵਰ੍ਹੇ ਦਾ ਬਜਟ ਪੇਸ਼ ਕੀਤਾ ਜਾਵੇਗਾ।
Total Responses : 25561