ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਬੋਰਡ-ਕਾਰਪੋਰੇਸ਼ਨਾਂ/ਕੌਂਸਲਾਂ/ਕਮਿਸ਼ਨਾਂ ਦੇ 18 ਮੈਂਬਰਾਂ ਦੀ ਕੀਤੀ ਨਿਯੁਕਤੀ
ਚੰਡੀਗੜ੍ਹ, 26 ਫਰਵਰੀ, 2024 : ਭਗਵੰਤ ਮਾਨ ਸਰਕਾਰ ਨੇ ਪੰਜਾਬ ਨਰਸਿੰਗ ਕੌਂਸਲ, ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ, ਘੱਟ ਗਿਣਤੀ ਕਮਿਸ਼ਨ ਪੰਜਾਬ ਅਤੇ ਪੰਜਾਬ ਡੈਂਟਲ ਕੌਂਸਲ ਨਾਮਕ ਵੱਖ-ਵੱਖ ਅਰਧ-ਸਰਕਾਰੀ ਸੰਸਥਾਵਾਂ ਦੇ 18 ਮੈਂਬਰ ਨਿਯੁਕਤ ਕੀਤੇ ਹਨ।
ਸੂਚੀ ਪ੍ਰਾਪਤ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ:
https://drive.google.com/file/d/1pbQyMhI5TY38fd7fYfKAiWfeKZ764cnG/view?usp=sharing