← ਪਿਛੇ ਪਰਤੋ
ਭਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਨੇ ਕੀਤਾ ਰਿਹਾਅ
ਮੋਹਾਲੀ , 12 ਫ਼ਰਵਰੀ 2024 : ਯੂਟਿਊਬਰ ਭਾਨਾ ਸਿੱਧੂ ਨੇ ਕੁਝ ਦਿਨ ਪਹਿਲਾਂ ਮੋਹਾਲੀ ਦੀ ਅਦਾਲਤ ਵਿੱਚ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ । ਅੱਜ ਮੋਹਾਲੀ ਕੋਰਟ ਨੇ ਭਾਨਾ ਸਿੱਧੂ ਨੂੰ ਜਮਾਨਤ ਉੱਤੇ ਰਿਹਾ ਕਰ ਦਿੱਤਾ ਹੈ।
Total Responses : 25561