← ਪਿਛੇ ਪਰਤੋ
ਮਟੌਰ ਥਾਣੇ ਦੇ ਐਸਐਸਓ ਗੱਬਰ ਸਿੰਘ ਤੇ ਜਾਨਲੇਵਾ ਹਮਲਾ
ਮੋਹਾਲੀ, 13 ਅਪ੍ਰੈਲ 2024- ਮਟੌਰ ਥਾਣੇ ਦੇ ਐਸਐਚਓ ਗੱਬਰ ਸਿੰਘ ਤੇ ਕੁਰਾਲੀ ਨੇੜੇ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਬਰ ਸਿੰਘ ਦੀ ਬੁਲੇਟਪਰੂਫ਼ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਹੈ। ਇਹ ਹਮਲਾ ਕਿਸ ਦੇ ਵਲੋਂ ਕੀਤਾ ਗਿਆ, ਇਸ ਬਾਰੇ ਜਾਣਕਾਰੀ ਮਿਲਣੀ ਬਾਕੀ ਹੈ।
Total Responses : 25561