← ਪਿਛੇ ਪਰਤੋ
ਮਿਜ਼ੋਰਮ ’ਚ ਵੋਟਾਂ ਦੀ ਗਿਣਤੀ ਸ਼ੁਰੂ ਨਵੀਂ ਦਿੱਲੀ, 4 ਦਸੰਬਰ, 2023: ਮਿਜ਼ੋਰਮ ’ਚ 40 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈ। ਸ਼ੁਰੂਆਤੀ ਰੁਝਾਨ ਕੁਝ ਹੀ ਪਲਾਂ ਵਿਚ ਆਉਣ ਦੀ ਉਮੀਦ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 25561