← ਪਿਛੇ ਪਰਤੋ
ਰਾਘਵ ਚੱਢਾ ਭਾਰਤ ਪਰਤੇ, ਕੇਜਰੀਵਾਲ ਦੀ ਰਿਹਾਇਸ਼ ’ਤੇ ਪੁੱਜੇ ਨਵੀਂ ਦਿੱਲੀ, 18 ਮਈ, 2024: ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਰਾਘਵ ਚੱਢਾ ਯੂ ਕੇ ਤੋਂ ਵਾਪਸ ਭਾਰਤ ਆਏ ਹਨ। ਅੱਜ ਸਵੇਰੇ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪੁੱਜ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਰਾਘਵ ਚੱਢਾ ਦੀ ਯੂ ਕੇ ਵਿਚ ਅੱਖ ਦੀ ਸਰਜਰੀ ਹੋਈ ਹੈ। ਉਹਨਾਂ ਦੀ ਲੋਕ ਸਭਾ ਚੋਣਾਂ ਵਿਚ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
Total Responses : 25561