← ਪਿਛੇ ਪਰਤੋ
ਲੁਧਿਆਣਾ: ਪ੍ਰਤਾਪਨਗਰ ਇਲਾਕੇ ’ਚ ਗੈਂਗਵਾਰ, ਇਕ ਦੀ ਮੌਤ, ਇਕ ਜ਼ਖ਼ਮੀ ਲੁਧਿਆਣਾ, 27 ਫਰਵਰੀ, 2024: ਲੁਧਿਆਣਾ ਦੇ ਪ੍ਰਤਾਪ ਨਗਰ ਇਲਾਕੇ ਵਿਚ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗਰੁੱਪਾਂ ਵਿਚਾਲੇ ਰੱਜ ਕੇ ਗੋਲੀਆਂ ਚੱਲੀਆਂ ਜਿਸ ਵਿਚ ਇਕ ਗੈਂਗਸਟਰ ਦੀ ਮੌਤ ਹੋ ਗਈ ਹੈ ਤੇ ਦੂਜਾ ਜ਼ਖ਼ਮੀ ਹੋਇਆ ਹੈ। ਮ੍ਰਿਤਕ ਦੀ ਪਛਾਣ ਸੂਰਜ ਉਰਫ ਬੱਬੂ ਵਜੋਂ ਹੋਈ ਹੈ।
Total Responses : 25561