← ਪਿਛੇ ਪਰਤੋ
ਸੀਨੀਅਰ ਪੱਤਰਕਾਰ ਰਵੀ ਜੱਖੂ ਨੂੰ ਸਦਮਾ, ਚਾਚਾ ਚਮਨ ਲਾਲ ਦਾ ਦੇਹਾਂਤ ਲੁਧਿਆਣਾ, 27 ਜੁਲਾਈ 2024 : ਸੀਨੀਅਰ ਪੱਤਰਕਾਰ ਰਵੀ ਜੱਖੂ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਚਮਨ ਲਾਲ ਦਾ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਚਮਨ ਲਾਲ ਨੂੰ ਅਚਾਨਕ ਦਿੱਲ ਦਾ ਦੌਰਾ ਪਿਆ ਅਤੇ ਉਹ ਸਾਰਿਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦਾ ਅੰਤਮ ਸਸਕਾਰ 29 ਜੁਲਾਈ 2024 ਨੂੰ ਹੋਵੇਗਾ।
Total Responses : 25561