ਹਰਿਆਣਾ: 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 15 IAS ਅਤੇ 2 HCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ
ਚੰਡੀਗੜ੍ਹ, 27 ਜੁਲਾਈ 2024 - ਹਰਿਆਣਾ ਸਰਕਾਰ ਦੇ ਵਲੋਂ 7 ਜ਼ਿਲ੍ਹਿਆਂ- ਰੇਵਾੜੀ, ਅੰਬਾਲਾ, ਫਤਿਹਾਬਾਦ, ਪਲਵਲ, ਦਾਦਰੀ, ਕੁਰਕਸ਼ੇਤਰ, ਸਿਰਸਾ ਦੇ ਡਿਪਟੀ ਕਮਿਸ਼ਨਰਾਂ ਸਮੇਤ 15 IAS ਅਤੇ 2 HCS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਪੜ੍ਹੋ ਸੂਚੀ https://drive.google.com/file/d/13QUroVfu6IfXQIWumzSEwd0z4NDb1sjn/view?usp=sharing