← ਪਿਛੇ ਪਰਤੋ
Australia Breaking: 5 ਮੌਤਾਂ -ਸਿਡਨੀ ਸ਼ਹਿਰ ਵਿਚ ਮਾਲ ਵਿਚ ਚੱਲੀਆਂ ਗੋਲੀਆਂ ਤੇ ਚਾਕੂ
ਸਿਡਨੀ, 13 ਅਪ੍ਰੈਲ 2024 : ਅੱਜ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਵੇਸਟਫੀਲਡ ਬਾਡੀ ਜੰਕਸ਼ਨ ਮਾਲ ਵਿਚ ਫਾਈਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ। 5 ਮੌਤਾਂ ਦੀ ਤੇ ਇਸ ਦੇ ਨਾਲ ਚਾਕੂਬਾਜ਼ੀ ਦੀ ਘਟਨਾ ਵੀ ਵਾਪਰੀ ਹੈ। ਹਮਲਾਵਰ ਵੀ ਪੁਲੀਸ ਹੱਥੋਂ ਮਾਰਿਆ ਗਿਆ ਦੱਸਿਆ ਜਾਂਦਾ ਹੈ । ਘਟਨਾ ਵਿਚ 8 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
Total Responses : 25561