← ਪਿਛੇ ਪਰਤੋ
Babushahi News Alert: ਪੜ੍ਹੋ 1 ਵਜੇ ਤੱਕ ਦੀਆਂ 10 ਵੱਡੀਆਂ ਖ਼ਬਰਾਂ
1. ਭਾਜਪਾ ਦੇ ਸਾਬਕਾ ਵਿਧਾਇਕ ਦੀ ਉਮਰ ਕੈਦ ਦੀ ਸਜ਼ਾ ਗਵਰਨਰ ਵੱਲੋਂ ਮੁਆਫ਼- ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ
2. ਹਰਿਆਣਾ: ਡੀਪੀਆਰਓ ਮੁਅੱਤਲ, ਸੀਐੱਮ ਸੈਣੀ ਨੂੰ ਅਜਿਹੀ ਸਕ੍ਰਿਪਟ ਦੇਣ ਦਾ ਮਾਮਲਾ
3. Live Breaking: ਕਾਰਗਿਲ ਦਿਵਸ 'ਤੇ ਸ਼ਹੀਦਾਂ ਨੂੰ ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ (ਵੇਖੋ ਵੀਡੀਓ)
4. Breaking: ਭਾਰਤੀ ਮੂਲ ਦਾ ਜਰਮਨ ਨਾਗਰਿਕ 6 ਕਿਲੋ ਕੋਕੀਨ ਸਮੇਤ ਗ੍ਰਿਫਤਾਰ
5. ਮੱਧ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਦਿਹਾਂਤ
6. ਸੁਪਰੀਮ ਕੋਰਟ ਨੇ ਖਣਿਜਾਂ 'ਤੇ ਟੈਕਸ ਲਗਾਉਣ ਦੀ ਰਾਜਾਂ ਦੀ ਸ਼ਕਤੀ ਨੂੰ ਬਰਕਰਾਰ ਰੱਖਿਆ
7. ਕਨੇਡਾ ਦੇ ਸ਼ਹਿਰ ਜੈਸ਼ਪਰ ਵਿੱਚ ਲੱਗੀ ਅੱਗ ਨੇ ਕਈ ਇਮਾਰਤਾਂ ਨੂੰ ਲਿਆ ਲਪੇਟ ਵਿਚ
8. ਮਹਾਰਾਸ਼ਟਰ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ, 7 ਜਣਿਆਂ ਦੀ ਗਈ ਜਾਨ
9. BJP ਨੇ ਦੋ ਰਾਜਾਂ ਵਿੱਚ ਸੂਬਾ ਪ੍ਰਧਾਨ ਬਦਲੇ
10. ਕੈਨੇਡਾ: ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਸਦੀਵੀ ਵਿਛੋੜਾ ਦੇ ਗਏ
Total Responses : 25561