Babushahi Top10 News Alert: ਸਿਰਫ਼ ਇੱਕ ਕਲਿੱਕ ਨਾਲ ਪੜ੍ਹੋ 10 ਵੱਡੀਆਂ ਖ਼ਬਰਾਂ (1:00 PM)
ਚੰਡੀਗੜ੍ਹ, 27 ਜੁਲਾਈ 2024- ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਤੁਹਾਨੂੰ 11 ਵਜੇ ਤੱਕ ਦੀਆਂ 10 ਵੱਡੀਆਂ ਖ਼ਬਰਾਂ ਪੜ੍ਹਨ ਨੂੰ ਮਿਲਣਗੀਆਂ। ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ-
1. ਬਟਾਲਾ 'ਚ ਸੁਨਿਆਰੇ ਦੀ ਦੁਕਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਮੁਕਾਬਲੇ 'ਚ ਜ਼ਖਮੀ ਗੈਂਗਸਟਰ ਗ੍ਰਿਫ਼ਤਾਰ
2. 26 ਜੁਲਾਈ ਤੱਕ 5 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਭਰੀ ਇਨਕਮ ਟੈਕਸ ਰਿਟਰਨ
3. ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ’ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਐਲਾਨਿਆ
4. ਕੈਨੇਡਾ: ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ, ਇਕ ਮਹਿਲਾ ਸਮੇਤ ਸਾਰੇ ਹੀ ਮੁਲਜ਼ਮ ਪੰਜਾਬੀ
5. ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਮਰਹੂਮ ਗਾਇਕ ਨੂੰ ਸਮਰਪਿਤ "ਕਿੱਥੇ ਤੁਰ ਗਿਆਂ ਯਾਰਾ" ਗੀਤ ਤੇ ਵੀਡਿਓ ਰਿਲੀਜ਼ (ਵੀਡੀਓ ਵੀ ਵੇਖੋ)
6. ਛੁੱਟੀ ਤੇ ਘਰ ਆਏ ਡੇਰਾ ਬਾਬਾ ਨਾਨਕ ਦੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
7. ਸ਼ੋਕ ਸੁਨੇਹਾ : ਗੀਤਕਾਰ ਮੰਚ ਲੁਧਿਆਣਾ ਦੇ ਮੁਖੀ ਸਰਬਜੀਤ ਸਿੰਘ ਵਿਰਦੀ ਦਾ ਦੇਹਾਂਤ
8. ਵੈਟਨਰੀ ਯੂਨੀਵਰਸਿਟੀ ਦਾ ਪ੍ਰਯੋਗਿਕ ਡੇਅਰੀ ਪਲਾਂਟ ਲਿਖ ਰਿਹੈ ਸਫ਼ਲਤਾ ਦੀ ਨਵੀਂ ਇਬਾਰਤ
9. ਮੁੰਬਈ ਵਿਚ ਭਾਰੀ ਬਰਸਾਤ ਜਾਰੀ, ਅੱਜ ਫਿਰ IMD ਨੇ ਯੈਲੋ ਅਲਰਟ ਜਾਰੀ ਕੀਤਾ
10. Transfers: ਪੰਜਾਬ ਲੋਕਲ ਬਾਡੀਜ਼ ਦੇ 73 ਅਧਿਕਾਰੀਆਂ/ ਕਰਮਚਾਰੀਆਂ ਦੇ ਤਬਾਦਲੇ