Babushahi Top10 News Alert: ਸਿਰਫ਼ ਇੱਕ ਕਲਿੱਕ ਨਾਲ ਪੜ੍ਹੋ 6 ਵਜੇ ਤੱਕ ਦੀਆਂ 10 ਵੱਡੀਆਂ ਖ਼ਬਰਾਂ
ਹੇਠਾਂ ਦਿੱਤੇ Links 'ਤੇ ਕਲਿੱਕ ਕਰਕੇ ਫਟਾਫਟ ਪੜ੍ਹੋ 10 ਵੱਡੀਆਂ ਖ਼ਬਰਾਂ
1. 2300 ਕਰੋੜ ਰੁਪਏ ਦੀ ਲਾਗਤ ਨਾਲ ‘ਮਾਲਵਾ ਨਹਿਰ’ ਬਣਾਉਣ ਬਾਰੇ ਮੁੱਖ ਮੰਤਰੀ ਦਾ ਦੂਰਅੰਦੇਸ਼ੀ ਫੈਸਲਾ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਦੇਵੇਗਾ
2. ਖੰਨਾ: ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ, ਚੱਲੀਆਂ ਗੋਲ਼ੀਆਂ
3. ਹਰਿਆਣਾ: 7 ਜ਼ਿਲ੍ਹਿਆਂ ਦੇ DCs ਸਮੇਤ 15 IAS ਅਤੇ 2 HCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ
4. ਜ਼ਮੀਨੀ ਵਿਵਾਦ ਦਾ ਮਾਮਲਾ: 350 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ ਕਿਸਾਨ
5. ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ
6. ਮਾਨਸਾ : ਕਰੰਟ ਲੱਗਣ ਨਾਲ ਹੋਈ 7 ਸਾਲਾ ਬੱਚੇ ਦੀ ਮੌਤ
7. ਅਮਨ-ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ-ਵਿਧਾਇਕ ਸ਼ੈਰੀ ਕਲਸੀ
8. ਵੀਡੀਓ: ਜਲੰਧਰ 'ਚ ਬਰਸਾਤ ਹੋਣ ਨਾਲ ਸ਼ਹਿਰ ਹੋਇਆ ਪਾਣੀ ਪਾਣੀ, ਦੇਖੋ ਤਸਵੀਰਾਂ
10. ਸੀਨੀਅਰ ਪੱਤਰਕਾਰ ਰਵੀ ਜੱਖੂ ਨੂੰ ਸਦਮਾ, ਚਾਚਾ ਚਮਨ ਲਾਲ ਦਾ ਦੇਹਾਂਤ