ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਬੀਬੀਆਂ ਦੇ ਖ਼ਾਤਿਆਂ ਚ ਆਉਣਗੇ 1100 ਰੁਪਏ
ਚੰਡੀਗੜ੍ਹ, 28 ਮਈ 2024- ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ, ਹੁਣ ਪੰਜਾਬ ਦੇ ਅੰਦਰ ਬੀਬੀਆਂ ਨੂੰ 1000 ਰੁਪਏ ਦੀ ਥਾਂ 1100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ, ਜੇ ਇਕ ਵਾਰ ਖਾਤੇ ਵਿਚ ਪੈਸੇ ਆਏ ਤਾਂ, ਆਉਂਦੇ ਰਹਿਣਗੇ।