← ਪਿਛੇ ਪਰਤੋ
ਹਿਮਾਚਲ ਦੇ ਸੀਐੱਮ ਸੁਖਵਿੰਦਰ ਸੁੱਖੂ ਨੇ ਦਿੱਤਾ ਅਸਤੀਫ਼ਾ- ਜੈਰਾਮ ਠਾਕੁਰ ਦਾ ਵੱਡਾ ਦਾਅਵਾ
ਚੰਡੀਗੜ੍ਹ, 28 ਫਰਵਰੀ 2024- ਹਿਮਾਚਲ ਪ੍ਰਦੇਸ਼ ਦੇ ਸੀਐੱਮ ਸੁਖਵਿੰਦਰ ਸੁੱਖੂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਹ ਦਾਅਵਾ ਹਿਮਾਚਲ ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ, ਮੇਰੇ ਮੁਤਾਬਿਕ ਸੁੱਖੂ ਨੇ ਅਤਸੀਫ਼ਾ ਦੇ ਦਿੱਤਾ ਹੈ।
Total Responses : 25561