Evening News Bulletin: ਪੜ੍ਹੋ ਅੱਜ 27 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 27 ਜੁਲਾਈ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੀਡੀਓ: ਭਾਜਪਾ ਵਾਲ਼ੇ ਡਬਲ ਇੰਜਣ ਦਾ ਰੌਲਾ ਪਾਉਂਦੇ ਸੀ, ਪਰ ਵਿੱਚ ਇੰਜਣ ਹੀ ਬਦਲ ਦਿੱਤਾ, ਹੁਣ ਕੋਈ ਨਵਾਂ ਇੰਜਣ ਲੈ ਆਏ… (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
2. ਖੇਤੀ ਮੰਤਰੀ ਖੁੱਡੀਆਂ ਦਾ ਦੂਜੇ ਦਿਨ ਵੀ ਨਰਮਾ ਪੱਟੀ ਦਾ ਦੌਰਾ ਜਾਰੀ, 128 ਟੀਮਾਂ ਲਗਾਤਾਰ ਕਰ ਰਹੀਆਂ ਹਨ ਨਰਮੇ ਦਾ ਸਰਵੇਖਣ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
3. ਰਜਿੰਦਰਾ ਹਸਪਤਾਲ ਵਿਖੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ 11 ਕੇ.ਵੀ. ਦੀ ਇੱਕ ਹੋਰ ਵਾਧੂ ਲਾਈਨ ਚਾਲੂ ਕਰਵਾਈ - ਡਾ. ਬਲਬੀਰ ਸਿੰਘ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
4. ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ ਸਬੰਧੀ ਤਿਆਰੀਆਂ ਮੁਕੰਮਲ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
5. ਖ਼ਰੀਫ਼ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 28 ਜੁਲਾਈ ਤੋਂ 4 ਅਗਸਤ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
6. ਲੁਟੇਰਿਆਂ ਨੇ ਲੁੱਟੀ ਕਰੇਟਾ ਪੁਲਿਸ ਨੇ ਪਾਇਆ ਪੇਚਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
7. AAP MLA ਜਗਤਾਰ ਸਿੰਘ ਦਿਆਲਪੁਰਾ ਨੇ ਸੜਕ ਤੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
8. ਵੀਡੀਓ: Hans Raj Hans ਨੇ ਜਦੋਂ ਗਾਇਆ ਤਾਂ ਸਾਰਿਆਂ ਤੇ ਚੜ੍ਹਿਆ ਸੁਰੀਲੀ ਗਾਇਕੀ ਦਾ ਰੰਗ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
9. ਵੀਡੀਓ: ਸਿੱਖ ਰੈਜੀਮੈਂਟ ਦੇ ਭੁਪਿੰਦਰ ਸਿੰਘ ਤੋਂ ਸੁਣੋ ਕਾਰਗਿਲ ਦੀ ਜੰਗ ਦੇ ਕਿੱਸੇ, ਸੁਣੋ ਕਿਵੇਂ ਫਤਿਹ ਬੁਲਾ ਕੇ ਉੱਚੇ ਪਹਾੜਾਂ ਤੇ ਚੜ੍ਹ ਗਈ ਸੀ ਸਿੱਖ ਰੈਜੀਮੈਂਟ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)
10. ਵੀਡੀਓ: Punjab Floods: Punjab ਚ ਹੜ੍ਹਾਂ ਦੇ ਪ੍ਰਭਾਵ ਅਤੇ ਚੁਣੌਤੀਆਂ ਤੇ ਮਾਹਿਰਾਂ ਨੇ ਕੀਤੇ ਆਪਣੇ ਵਿਚਾਰ ਸਾਂਝੇ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ)