ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 4 ਮਾਰਚ ਨੂੰ ਹੋਵੇਗੀ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 27 ਫ਼ਰਵਰੀ 2024 : ਹੁਣ ਚੰਡੀਗੜ੍ਹ ਡੀ ਸੀ ਨੇ ਆਰਡਰ ਦਿੱਤੇ ਹਨ ਕਿ ਚੰਡੀਗੜ੍ਹ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣ 4 ਮਾਰਚ ਨੂੰ ਹੋਵੇਗੀ। ਨਾਮਜ਼ਦਗੀਆਂ ਲਈ 28 ਅਤੇ 29 ਫ਼ਰਵਰੀ ਤਰੀਖ ਰੱਖੀ ਗਈ ਹੈ। ਹਾਈ ਕੋਰਟ ਵਿੱਚ ਇਹ ਜਾਣਕਾਰੀ ਸਰਕਾਰੀ ਵਕੀਲ ਵੱਲੋਂ ਦਿੱਤੀ ਹੈ । ਅਦਾਲਤ ਦੇ ਹੁਕਮ ਮੁਤਾਬਕ ਹੀ ਇਹ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾਣਗੀਆਂ.ਇਹ ਚੋਣ ਨੇਵਣ ਮੇਅਰ ਕੁਲਦੀਪ ਕੁਮਾਰ ਕਰਾਉਣਗੇ ਜੋ ਕਿ ਕੱਲ੍ਹ 28 ਫ਼ਰਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ .
DC ਦੇ ਹੁਕਮ ਦੀ ਕਾਪੀ ਲਈ ਇਸ ਲਿੰਕ ਤੇ ਕਲਿੱਕ ਕਰੋ :
Click to read the copy of the order of DC:
https://drive.google.com/file/d/1ogWpf8rDNBQJa0ik5QNnfIN5TuBSIj2L/view?usp=sharing